Question No : 01

 ਜਿਨ੍ਹਾਂ ਨਿਯਮਾਂ ਦੁਆਰਾ ਕਿਸੇ ਭਾਸ਼ਾ ਦਾ ਸਹੀ ਗਿਆਨ ਪ੍ਰਾਪਤ ਕੀਤਾ ਜਾਵੇ, ਉਨ੍ਹਾਂ ਨਿਯਮਾਂ ਨੂੰ ਕੀ ਕਿਹਾ ਜਾਂਦਾ ਹੈ?

ਵਾਕ ਬੋਧ

 ਵਰਨ ਬੋਧ

ਲਿਖਤੀ-ਬੋਲੀ

ਵਿਆਕਰਨ

ਵਿਆਕਰਨ

Question No : 02

ਪਰਉਪਕਾਰ ਵਿੱਚ ਕਿਹੜਾ ਅਗੇਤਰ ਵਰਤਿਆ ਗਿਆ ਹੈ?

ਪਰ

ਪਰਉ

ਇਨ੍ਹਾਂ ਵਿੱਚੋਂ ਕੋਈ ਨਹੀਂ

ਪਰ

Question No : 03

"ਸੁੱਕੇ ਬਾਗ ਹਰੇ ਹੋਣਾ" ਦਾ ਅਰਥ ਹੈ

 ਉਦਾਸੀ ਖੁਸ਼ੀ ਵਿੱਚ ਬਦਲਣੀ

ਉਦਾਸ ਹੋਣਾ

ਧਿਆਨ ਦੇਣਾ

ਵਸ ਵਿੱਚ ਕਰਨਾ।

 ਉਦਾਸੀ ਖੁਸ਼ੀ ਵਿੱਚ ਬਦਲਣੀ

Question No : 04

"ਅਮਨ" ਦਾ ਸਮਾਨ ਅਰਥਕ ਸ਼ਬਦ ਹੈ

ਜੰਗ

ਯੁੱਧ

ਲੜਾਈ

ਸ਼ਾਂਤੀ

ਸ਼ਾਂਤੀ

Question No : 05

"ਅੱਗਾ" ਦਾ ਵਿਰੋਧ ਅਰਬਕ ਸ਼ਬਦ ਹੁੰਦਾ ਹੈ

ਪਿਛੇਤਰ

ਅੱਗੇ

ਅਗਲਾ

ਪਿੱਛਾ

ਪਿੱਛਾ

इसी प्रकार के और अधिक प्रश्न उत्तर पढने व पीडीऍफ़ डाउनलोड करने के लिए निचे दिए गये  बटन पर क्लिक करें

Arrow